Nishit Saran
Indian activist

Nishit Saran

The basics
Quick facts
Intro
Indian activist
Gender:
Male
Places:
Work field:
Birth:
1977(New Delhi, Delhi, India)
Death:
2003
Education:
Harvard University
Biography menu
Menu

Jump to

Introduction ਮੁੱਢਲੀ ਜਿੰਦਗੀ ਅਤੇ ਸਿਖਿਆ ਕੈਰੀਅਰ ਨਿਜੀ ਜਿੰਦਗੀ ਅਤੇ ਮੌਤ ਹਵਾਲੇ
The details
Biography

Introduction

ਨਿਸ਼ੀਤ"ਨਿਸ਼" ਸਰਾਂ ( ਅੰਗਰੇਜੀ: Nishit "Nish" Saran (21 ਮਈ 1976 – 23 ਅਪ੍ਰੈਲ 2002) ਇਕ ਭਾਰਤੀ ਗੇਅ ਕਾਰਕੂੰਨ ਅਤੇ ਫਿਲਮਸਾਜ ਹੈ। ਇਸਨੂੰ 1999 ਵਿਚ  ਦਸਤਾਵੇਜੀ ਫਿਲਮ 'ਸਮਰ ਇੰਨ ਮਾਈਵੀਨਸ' ਲਈ ਜਾਣਿਆ ਜਾਂਦਾ ਹੈ। 

ਮੁੱਢਲੀ ਜਿੰਦਗੀ ਅਤੇ ਸਿਖਿਆ

ਸਰਾਂ ਦਿੱਲੀ ਵਿਚ ਰਾਜ ਸਰਾਂ ਅਤੇ ਮੀਨਾ ( ਏ.ਕੇ.ਏ.ਮੀਨਾ )ਸਰਾਂ ਦੇ ਘਰ ਜਨਮਿਆ।  ਇਸ ਨੇ ਆਪਣੀ ਸਿਖਿਆ ਆਰਮੀ ਪਬਲਿਕ ਸਕੂਲ,ਧੌਲਾ ਕੂਆ ਤੋਂ ਲਈ। ਇਨ੍ਹਾਂ ਦਾ ਇਕ ਭਰਾ ਮੋਹਿਤ ਹੈ।

1994 ਵਿਚ ਇਹ ਫਿਲਮਸਾਜੀ ਦੀ ਪੜਾਈ ਲਈ ਹਾਰਵਰਡ ਯੂਨੀਵਰਸਿਟੀ ਵਿਚ ਵਜ਼ੀਫਾ ਵੀ ਪ੍ਰਾਪਤ ਕੀਤਾ। ਹਾਰਵਰਡ ਵਿਚ ਇਹ ਦੁਲਿੰਗੀ, ਗੇਅ, ਲੈਸਬੀਅਨ , ਟ੍ਰਾਂਸਜੈਂਡਰ ਆਦਿ ਦੇ ਹੱਕ ਵਿਚ ਕਾਰਕੂਮ ਸੀ ਅਤੇ ਇਨ੍ਹਾਂ ਲੈਂਗਿਕਤਾ ਲਈ ਸਰਗਰਮ ਸੀ। 

ਕੈਰੀਅਰ

  ਸਰਾਂ ਨਿਬੰਧਕਰ ਅਤੇ ਇਕ ਕਾਰਕੂੰਨ ਹੈ। ਭਾਰਤ ਵਿਚ ਇਸਨੇ ਗੇਅ ਹੱਕਾਂ ਲਈ ਕਾਲਜਾਂ  ਵਿਚ ਭਾਸ਼ਣ ਦਿੱਤੇ ਅਤੇ ਭਾਰਤੀ ਅਖਬਾਰਾਂ ਗ਼ਰੀਏ ਅਖਬਾਰੀ ਲੇਖ, ਸਮੀਖਿਆਵਾਂ ਅਤੇ ਨਿਬੰਧਾਂ ਵਿਚ ਇਨ੍ਹਾਂ ਦੇ ਹੱਕਾ ਸੰਬੰਧੀ ਲਿਖਿਆ।8

ਨਿਜੀ ਜਿੰਦਗੀ ਅਤੇ ਮੌਤ

ਸਰਾਂ ਨੋਇਡਾ ਵਿਚ ਰਹਿੰਦਾ ਸੀ.

ਸਰਾਂ ਦੀ ਮੌਤ 2002 ਵਿਚ ਕਾਰ ਦੁਰਘਟਨਾ ਵਿਚ ਹੋਈ। ਇਸ ਸਮੇਂ ਇਹ 25 ਸਾਲ ਦਾ ਸੀ।

ਹਵਾਲੇ

  1. Nish Saran at the Internet Movie Database
  2. Release info for Summer in My Veins at the Internet Movie Database
  3. TNN (25 April 2002). "No more perfect days now". The Times of India. Retrieved 13 November 2014.