

The basics
Quick facts
Intro
Indian student activist
Gender:
Male
Places:
Birth:
11 August 1987(Amravati, Amravati district, Maharashtra, India)
Star sign:
The details
Biography
Introduction
ਉਮਰ ਖਾਲਿਦ ਹਿਸਟੋਰੀਕਲ ਸਟੱਡੀਜ਼ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ ਪੀ.ਐਚ.ਡੀ ਦਾ ਇੱਕ ਵਿਦਿਆਰਥੀ ਹੈ। ਉਸ ਨੂੰ ਕਥਿਤ ਤੌਰ 'ਤੇ ਯੂਨੀਵਰਸਿਟੀ ਅੰਦਰ ਦੇਸ਼ ਵਿਰੋਧੀ ਨਾਅਰੇਬਾਜ਼ੀ ਲਾਉਣ ਲਈ ਦਿੱਲੀ ਪੁਲਿਸ ਵੱਲੋਂ ਰਾਜਧ੍ਰੋਹ ਦੀ ਧਾਰਾ ਤਹਿਤ ਚਾਰਜ ਕੀਤਾ ਗਿਆ ਅਤੇ ਉਸ ਨੇ ਆਪਣੇ ਆਪ ਨੂੰ 24 ਫਰਵਰੀ 2016 ਨੂੰ ਗ੍ਰਿਫਤਾਰ ਕਰਨ ਲਈ ਆਤਮ ਸਮਰਪਿਤ ਕੀਤਾ ਸੀ।
ਉਸ 'ਤੇ ਅਫਜ਼ਲ ਗੁਰੂ ਦੀ ਫਾਂਸੀ ਦਾ ਦਿਨ ਮਨਾਉਣ ਲਈ ਜੇ.ਐਨ.ਯੂ ਅੰਦਰ ਇੱਕ ਸਭਾ ਦਾ ਪ੍ਰਬੰਧ ਕਰਨ ਦਾ ਦੋਸ਼ ਲਾਇਆ ਗਿਆ ਹੈ।